15 ਪਦਮਨੀ ਕੋਲਹਾਪੁਰੀ ਨਾਲ ਐਡੀਲੇਡ 'ਚ ਇਕ ਮੁਲਾਕਾਤ ਸਮਾਗਮ
ਐਡੀਲੇਡ, 9 ਅਗਸਤ (ਗੁਰਮੀਤ ਸਿੰਘ ਵਾਲੀਆ)-ਭਾਰਤੀ ਅਦਾਕਾਰਾ ਤੇ ਗਾਇਕਾ ਪਦਮਨੀ ਕੋਲਹਾਪੁਰੀ ਨਾਲ ਰਾਤ ਦੇ ਖਾਣੇ 'ਤੇ ਮੀਟ ਐਂਡ ਗ੍ਰੀਟ ਸਮਾਗਮ ਐਡੀਲੇਡ ਓਮਨੀ ਫੰਕਸ਼ਨ ਸੈਂਟਰ 10 ਅਗਸਤ ਸ਼ਾਮ 6 ਵਜੇ ਤੋਂ ਰਾਤ ਤੱਕ ਕਰਵਾਇਆ ਜਾਵੇਗਾ | ਇਸ ਦੇ ਮੁੱਖ ਪ੍ਰਬੰਧਕ ਨਰਿੰਦਰ ਬੈਂਸ ਅਖੰਡ ਹੋਮਜ਼, ਦੀਪ ਘੁਮਾਣ, ਮਨਵੀਰ ਸ਼ਰਮਾ, ਸ਼ੁਭਮ ਗੋਇਲ ਵਲੋਂ ਇਹ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ | ਜ਼ਿਕਰਯੋਗ ਹੈ ਪਦਮਨੀ ਕੋਲਹਾਪੁਰੀ ਹਿੰਦੀ ਤੇ ...
... 7 hours 44 minutes ago