ਭਾਰਤ ਨੇ ਸੀਰੀਆ ਨੂੰ 5 ਮੀਟ੍ਰਿਕ ਟਨ ਜ਼ਰੂਰੀ ਜੀਵਨ-ਰੱਖਿਅਕ ਦਵਾਈਆਂ ਦੀ ਖੇਪ ਸੌਂਪੀ

ਨਵੀਂ ਦਿੱਲੀ, 29 ਜੁਲਾਈ-ਵਿਦੇਸ਼ ਮੰਤਰਾਲੇ ਨੇ ਟਵੀਟ ਕੀਤਾ ਕਿ ਸੀਰੀਆ ਦੇ ਲੋਕਾਂ ਲਈ ਭਾਰਤ ਦਾ ਮਾਨਵਤਾਵਾਦੀ ਸਮਰਥਨ ਜਾਰੀ ਹੈ। ਭਾਰਤ ਨੇ ਸੀਰੀਆ ਨੂੰ 5 ਮੀਟ੍ਰਿਕ ਟਨ ਜ਼ਰੂਰੀ ਜੀਵਨ-ਰੱਖਿਅਕ ਦਵਾਈਆਂ ਦੀ ਖੇਪ ਸੌਂਪੀ, ਜਿਸ ਵਿਚ ਕੈਂਸਰ-ਰੋਕੂ, ਐਂਟੀਬਾਇਓਟਿਕਸ ਅਤੇ ਹਾਈਪਰਟੈਨਸ਼ਨ-ਰੋਕੂ ਦਵਾਈਆਂ ਸ਼ਾਮਿਲ ਹਨ।