ਰਾਵੀ ਦਰਿਆ ਦਾ ਇਕ ਗੇਟ ਪਾਣੀ ਦੇ ਵਹਾਅ ਨਾਲ ਟੁੱਟਿਆ, ਇਕ ਮੁਲਾਜ਼ਮ ਰੁੜ੍ਹਿਆ

ਮਾਧੋਪੁਰ, 27 ਅਗਸਤ (ਮਹਿਰਾ)-ਰਾਵੀ ਦਰਿਆ ਦਾ ਇਕ ਗੇਟ ਪਾਣੀ ਦੇ ਵਹਾਅ ਨਾਲ ਟੁੱਟ ਗਿਆ ਹੈ ਤੇ ਇਕ ਮੁਲਾਜ਼ਮ ਰੁੜ੍ਹਨ ਦੀ ਖ਼ਬਰ ਹੈ ਤੇ ਕਈ ਮੁਲਾਜ਼ਮ ਫਸੇ ਹੋਏ ਹਨ।