ਰਾਵੀ ਦਰਿਆ 'ਚ ਫਸੇ 50 ਦੇ ਕਰੀਬ ਵੱਖ-ਵੱਖ ਵਿਭਾਗ ਦੇ ਕਰਮਚਾਰੀਆਂ ਨੂੰ ਸੈਨਾ ਨੇ ਹੈਲੀਕਾਪਟਰ ਰਾਹੀਂ ਕੱਢਿਆ

ਮਾਧੋਪੁਰ, 26 ਅਗਸਤ (ਮਹਿਰਾ)-ਮਾਧੋਪੁਰ ਹੈੱਡ ਵਰਕਸ ਰਾਵੀ ਦਰਿਆ ਵਿਚ ਫਸੇ 50 ਦੇ ਕਰੀਬ ਵੱਖ-ਵੱਖ ਵਿਭਾਗ ਦੇ ਕਰਮਚਾਰੀਆਂ ਨੂੰ ਸੈਨਾ ਦੇ ਚਿੰਨੂਕ ਹੈਲੀਕਾਪਟਰ ਰਾਹੀਂ ਸੁਰੱਖਿਅਤ ਰਾਵੀ ਦਰਿਆ ਤੋਂ ਕੱਢਿਆ ਹੈ।