JALANDHAR WEATHER

ਬੁਰਾੜੀ ਵਿਚ ਸੜਕ ਧੱਸਣ ਤੋਂ ਬਾਅਦ ਕਾਰ ਖੱਡ ਵਿੱਚ ਡਿੱਗ ਗਈ

ਨਵੀਂ ਦਿੱਲੀ , 18 ਅਗਸਤ - ਬੁਰਾੜੀ ਵਿਚ ਸੜਕ ਦਾ ਇਕ ਹਿੱਸਾ ਧੱਸਣ ਤੋਂ ਬਾਅਦ ਇਕ ਕਾਰ ਖੱਡ ਵਿਚ ਡਿੱਗ ਗਈ। ਦਿੱਲੀ ਨਗਰ ਨਿਗਮ ਦੇ ਡਿਪਟੀ ਕਮਿਸ਼ਨਰ ਅੰਸ਼ੁਲ ਸਿਰੋਹੀ ਨੇ ਕਿਹਾ ਕਿ ਸੀਵਰ ਲਾਈਨ ਦਾ ਕੰਮ ਪੂਰਾ ਹੋਣ ਤੋਂ ਬਾਅਦ ਅਜਿਹੀ ਘਟਨਾ ਵਾਪਰੀ।


ਰੱਖ-ਰਖਾਅ ਅਧਿਕਾਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਮੁਰੰਮਤ ਸਹੀ ਢੰਗ ਨਾਲ ਨਹੀਂ ਕੀਤੀ ਗਈ ਸੀ। ਜਦੋਂ ਤੱਕ ਅਸੀਂ ਕੋਈ ਸਾਵਧਾਨੀ ਦੇ ਉਪਾਅ ਕਰ ਸਕਦੇ ਸੀ, ਇਹ ਵੱਡਾ ਟੋਆ ਬਣ ਚੁੱਕਾ ਸੀ। ਅਸੀਂ ਸੜਕ ਦੀ ਸਹੀ ਢੰਗ ਨਾਲ ਮੁਰੰਮਤ ਕਰਵਾਉਣ ਦੀ ਕੋਸ਼ਿਸ਼ ਕਰਾਂਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ