JALANDHAR WEATHER

ਐਸ.ਆਈ.ਆਰ. ਦਾ ਅਰਥ ਹੈ ਇਕ ਨਵੇਂ ਤਰੀਕੇ ਨਾਲ ਚੋਰੀ - ਰਾਹੁਲ ਗਾਂਧੀ

ਬਿਹਾਰ, 18 ਅਗਸਤ-ਗਯਾ ਵਿਚ 'ਵੋਟਰ ਅਧਿਕਾਰ ਯਾਤਰਾ' ਵਿਚ, ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਐਸ.ਆਈ.ਆਰ. ਦਾ ਅਰਥ ਹੈ ਇਕ ਨਵੇਂ ਤਰੀਕੇ ਨਾਲ ਚੋਰੀ। ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਅਸੀਂ ਉਨ੍ਹਾਂ ਦੀ 'ਚੋਰੀ' ਫੜ ਲਈ ਹੈ, ਇਸ ਲਈ ਉਹ ਬਿਹਾਰ ਵਿਚ ਇਕ ਨਵੀਂ ਚੋਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ