ਅਮਰੀਕਾ ਵਲੋਂ ਯੂਨੈਸਕੋ ਤੋਂ ਪਿੱਛੇ ਹਟਣ ਬਾਰੇ ਟੈਮੀ ਬਰੂਸ ਨੇ ਕੀਤਾ ਟਵੀਟ

ਨਵੀਂ ਦਿੱਲੀ, 22 ਜੁਲਾਈ-ਅੱਜ, ਅਮਰੀਕਾ ਨੇ ਯੂਨੈਸਕੋ ਤੋਂ ਪਿੱਛੇ ਹਟਣ ਦੇ ਆਪਣੇ ਫੈਸਲੇ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਅਮਰੀਕੀ ਵਿਦੇਸ਼ ਵਿਭਾਗ ਦੀ ਟੈਮੀ ਬਰੂਸ ਨੇ ਟਵਿਟਰ 'ਤੇ ਪੋਸਟ ਸਾਂਝੀ ਕੀਤੀ ਹੈ।