ਮਹਾਰਾਸ਼ਟਰ : ਮਾਲ ਗੱਡੀ ਪਟੜੀ ਤੋਂ ਉਤਰੀ, ਮੁਰੰਮਤ ਦਾ ਕੰਮ ਜਾਰੀ

ਮਹਾਰਾਸ਼ਟਰ, 11 ਜੁਲਾਈ-ਅੱਜ ਲੋਨਾਵਾਲਾ ਅਤੇ ਕਰਜਤ ਦੇ ਵਿਚਕਾਰ ਘਾਟ ਸੈਕਸ਼ਨ 'ਤੇ ਮੰਕੀ ਹਿੱਲ ਸਟੇਸ਼ਨ ਨੇੜੇ ਇਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਲੰਬੀ ਦੂਰੀ ਦੀਆਂ ਰੇਲ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ, ਜਦੋਂਕਿ ਸਥਾਨਕ ਰੇਲ ਗੱਡੀਆਂ ਪ੍ਰਭਾਵਿਤ ਨਹੀਂ ਹੋਈਆਂ ਹਨ। ਮੁਰੰਮਤ ਦਾ ਕੰਮ ਜਾਰੀ ਹੈ।