ਹੈਦਰਾਬਾਦ ਤੋਂ ਲੰਡਨ ਤੱਕ ਪਹੁੰਚ ਰਹੇ ਹਨ ਔਰਤਾਂ ਵਲੋਂ ਬਾਜਰੇ ਤੋਂ ਬਣਾਏ ਜਾ ਰਹੇ ਬਿਸਕੁਟ - ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 29 ਜੂਨ - ਮਨ ਕੀ ਬਾਤ ਦੇ 123ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ, "ਤੇਲੰਗਾਨਾ ਦੇ ਭਦਰਚਲਮ ਦੀਆਂ ਔਰਤਾਂ ਬਾਜਰੇ ਤੋਂ ਬਿਸਕੁਟ ਬਣਾ ਰਹੀਆਂ ਹਨ - 'ਸ਼੍ਰੀ ਅੰਨਾ' ਅਤੇ ਇਹ ਬਿਸਕੁਟ ਹੈਦਰਾਬਾਦ ਤੋਂ ਲੰਡਨ ਤੱਕ ਪਹੁੰਚ ਰਹੇ ਹਨ... ਉਨ੍ਹਾਂ ਨੇ 'ਗਿਰੀ ਸੈਨੇਟਰੀ ਪੈਡ' ਵੀ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਸਿਰਫ਼ 3 ਮਹੀਨਿਆਂ ਵਿਚ 40,000 ਪੈਡ ਤਿਆਰ ਕੀਤੇ ਹਨ..."।