JALANDHAR WEATHER

ਐਨ.ਸੀ.ਈ.ਆਰ.ਟੀ.ਨੇ ਤੀਜੀ ਤੋਂ 12ਵੀਂ ਜਮਾਤ ਤੱਕ 'ਆਪ੍ਰੇਸ਼ਨ ਸੰਧੂਰ' 'ਤੇ ਵਿਸ਼ੇਸ਼ ਮਾਡਿਊਲ ਨੂੰ ਕੀਤਾ ਲਾਂਚ

ਨਵੀਂ ਦਿੱਲੀ , 19 ਅਗਸਤ - ਐਨ.ਸੀ.ਈ.ਆਰ.ਟੀ.ਨੇ ਤੀਜੀ ਤੋਂ 12ਵੀਂ ਜਮਾਤ ਤੱਕ ਦੇ 'ਆਪ੍ਰੇਸ਼ਨ ਸੰਧੂਰ' 'ਤੇ ਵਿਸ਼ੇਸ਼ ਮਾਡਿਊਲ ਲਾਂਚ ਕੀਤਾ ਹੈ। ਕਿਤਾਬਾਂ ਵਿਚ ਸਮੱਗਰੀ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋਏ, ਐਨ.ਸੀ.ਈ.ਆਰ.ਟੀ.ਨੇ ਹੁਣ ਇਸ ਵਿਚ 'ਆਪ੍ਰੇਸ਼ਨ ਸੰਧੂਰ' ਨੂੰ ਵੀ ਸ਼ਾਮਿਲ ਕੀਤਾ ਹੈ। ਐਨ.ਸੀ.ਈ.ਆਰ.ਟੀ.ਨੇ ਤੀਜੀ ਤੋਂ 12ਵੀਂ ਜਮਾਤ ਤੱਕ ਦੇ 'ਆਪ੍ਰੇਸ਼ਨ ਸੰਧੂਰ' 'ਤੇ ਇਕ ਵਿਸ਼ੇਸ਼ ਮਾਡਿਊਲ ਲਾਂਚ ਕੀਤਾ ਹੈ। ਵਿਸ਼ੇਸ਼ ਮਾਡਿਊਲ ਵਿਚ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਦੁਆਰਾ ਪਹਿਲਗਾਮ ਹਮਲੇ ਦਾ ਬਦਲਾ ਲੈਣ ਲਈ 'ਆਪ੍ਰੇਸ਼ਨ ਸੰਧੂਰ' ਸ਼ੁਰੂ ਕੀਤਾ ਗਿਆ ਸੀ।

 

ਇਹ ਸਿਰਫ਼ ਇਕ ਫੌਜੀ ਕਾਰਵਾਈ ਨਹੀਂ ਹੈ, ਸਗੋਂ ਸ਼ਾਂਤੀ ਦੀ ਰੱਖਿਆ ਅਤੇ ਸ਼ਹੀਦਾਂ ਦੇ ਸਨਮਾਨ ਦਾ ਵਾਅਦਾ ਹੈ। 'ਆਪ੍ਰੇਸ਼ਨ ਸੰਧੂਰ' ਨਾਮ ਮ੍ਰਿਤਕਾਂ ਦੀਆਂ ਵਿਧਵਾਵਾਂ ਨੂੰ ਸ਼ਰਧਾਂਜਲੀ ਵਜੋਂ ਚੁਣਿਆ ਗਿਆ ਸੀ। ਮਾਡਿਊਲ ਵਿਚ, ਇਸ ਨੂੰ ਏਕਤਾ, ਹਮਦਰਦੀ ਅਤੇ ਸਤਿਕਾਰ ਦੇ ਪ੍ਰਤੀਕ ਵਜੋਂ ਦਰਸਾਇਆ ਗਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ