3 ਅਗਨੀਵੀਰਾਂ ਨੂੰ ਬਹਾਦਰੀ ਮੈਡਲਾਂ ਨਾਲ ਕੀਤਾ ਸਨਮਾਨਿਤ
ਨਵੀਂ ਦਿੱਲੀ, 14 ਅਗਸਤ-ਇਸ ਆਜ਼ਾਦੀ ਦਿਵਸ 'ਤੇ ਤਿੰਨ ਅਗਨੀਵੀਰਾਂ ਨੂੰ ਆਪ੍ਰੇਸ਼ਨ ਸੰਧੂਰ ਅਤੇ ਹੋਰ ਆਪ੍ਰੇਸ਼ਨਾਂ ਵਿਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ ਬਹਾਦਰੀ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵਿਚੋਂ ਦੋ ਨੂੰ ਸੈਨਾ ਮੈਡਲ ਬਹਾਦਰੀ ਮਿਲੀ ਹੈ ਜਦੋਂਕਿ ਇਕ ਨੂੰ ਡਿਸਪੈਚਾਂ ਵਿਚ ਜ਼ਿਕਰ ਮਿਲਿਆ ਹੈ।