JALANDHAR WEATHER

ਕੱਲ੍ਹ ਤੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਪਹਿਲੇ ਟਾਈਮ ਤੋਂ ਬਾਅਦ ਫਿਰ ਹੋਣਗੀਆਂ ਬੰਦ

ਚੰਡੀਗੜ੍ਹ, 13 ਅਗਸਤ (ਸੰਦੀਪ ਸਿੰਘ)-ਕੱਲ੍ਹ ਤੋਂ ਪੰਜਾਬ ਦੀਆਂ ਸਰਕਾਰੀ ਬੱਸਾਂ ਪਹਿਲੇ ਟਾਈਮ ਤੋਂ ਬਾਅਦ ਫਿਰ ਬੰਦ ਹੋਣਗੀਆਂ ਤੇ 14 ਤਰੀਕ ਨੂੰ ਲਾਲਜੀਤ ਭੁੱਲਰ ਜਿਥੇ ਝੰਡਾ ਚੜ੍ਹਾਉਣ ਜਾਣਗੇ, ਉਥੇ ਕਾਲੇ ਝੰਡਿਆਂ ਨਾਲ ਵਿਰੋਧ ਕੀਤਾ ਜਾਵੇਗਾ। ਅੱਜ ਬੁਲਾਈ ਗਈ ਬੱਸ ਕਰਮਚਾਰੀਆਂ ਨਾਲ ਮੀਟਿੰਗ ਨੂੰ ਬੇਸਿੱਟਾ ਦੱਸਦੇ ਹੋਏ ਸਰਕਾਰੀ ਬੱਸ ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਜਾਣਕਾਰੀ ਸਾਂਝੇ ਕਰਦੇ ਹੋਏ ਕਿਹਾ ਕਿ ਸਾਡੇ ਨਾਲ ਕੀਤੇ ਵਾਇਦੇ ਪੂਰੇ ਨਹੀਂ ਹੋਏ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ