6ਅਸੀਂ ਪੌਂਗ ਡੈਮ ਤੋਂ ਪਾਣੀ ਛੱਡੇ ਜਾਣ ਦੀ ਸਥਿਤੀ ਦੀ ਕਰ ਰਹੇ ਹਾਂ ਪੂਰੀ ਨਿਗਰਾਨੀ- ਡੀ.ਸੀ. ਆਸ਼ਿਕਾ ਜੈਨ
ਹੁਸ਼ਿਆਰਪੁਰ, 6 ਅਗਸਤ- ਹਿਮਾਚਲ ਅਤੇ ਪੰਜਾਬ ਵਿਚ ਭਾਰੀ ਬਾਰਿਸ਼ ਕਾਰਨ ਪੌਂਗ ਡੈਮ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਮਾਨਸੂਨ ਦੇ ਮੌਸਮ ਦੌਰਾਨ, ਸਾਰੇ ਡੈਮਾਂ ਦਾ ਪੱਧਰ ਵਧਦਾ ਹੈ...
... 1 hours 4 minutes ago