JALANDHAR WEATHER

ਅਮਰੀਕਾ: ਜਾਰਜੀਆ ਦੇ ਫੌਜੀ ਅੱਡੇ 'ਤੇ ਅੰਨ੍ਹੇਵਾਹ ਗੋਲੀਬਾਰੀ, 5 ਸੈਨਿਕਾਂ ਨੂੰ ਮਾਰੀ ਗੋਲੀ

ਵਾਸ਼ਿੰਗਟਨ ਡੀਸੀ , 6 ਅਗਸਤ - ਅਮਰੀਕਾ ਦੇ ਜਾਰਜੀਆ ਵਿਚ ਅਮਰੀਕੀ ਫੌਜ ਦੇ ਅੱਡੇ ਫੋਰਟ ਸਟੀਵਰਟ 'ਤੇ ਗੋਲੀਬਾਰੀ ਦੀ ਇਕ ਘਟਨਾ ਦੀ ਰਿਪੋਰਟ ਮਿਲੀ ਹੈ। ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ 5 ਅਮਰੀਕੀ ਸੈਨਿਕਾਂ ਨੂੰ ਗੋਲੀ ਮਾਰੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ