JALANDHAR WEATHER

ਲੈਂਡ ਪੂਲਿੰਗ ਨੀਤੀ 'ਤੇ ਹਾਈ ਕੋਰਟ ਨੇ ਕੱਲ੍ਹ ਤਕ ਲਗਾਈ ਰੋਕ

ਚੰਡੀਗੜ੍ਹ, 6 ਅਗਸਤ-ਲੈਂਡ ਪੂਲਿੰਗ ਨੀਤੀ 'ਤੇ ਹਾਈ ਕੋਰਟ ਨੇ ਕੱਲ੍ਹ ਤਕ ਰੋਕ ਲਗਾ ਦਿੱਤੀ ਹੈ। ਐਡਵੋਕੇਟ ਜਨਰਲ ਨੇ ਇਹ ਜਾਣਕਾਰੀ ਦਿੱਤੀ। ਭਲਕੇ ਤੋਂ ਮੁੜ ਇਸ ਮਾਮਲੇ ਉਤੇ ਅਦਾਲਤ 'ਚ ਸੁਣਵਾਈ ਹੋਵੇਗੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ