ਲੋਕ ਸਭਾ ਵਿਚ ਅਮਿਤ ਸ਼ਾਹ ਦਾ ਵੱਡਾ ਬਿਆਨ, ਅੱਤਵਾਦੀ ਸੁਲੇਮਾਨ, ਫੈਜ਼ਲ, ਜਿਬਰਾਨ ਢੇਰ
ਨਵੀਂ ਦਿੱਲੀ, 29 ਜੁਲਾਈ-ਲੋਕ ਸਭਾ ਵਿਚ ਅਮਿਤ ਸ਼ਾਹ ਨੇ ਵੱਡਾ ਬਿਆਨ ਦਿੱਤਾ ਹੈ। ਅੱਤਵਾਦੀ ਸੁਲੇਮਾਨ, ਫੈਜ਼ਲ, ਜਿਬਰਾਨ ਢੇਰ ਕਰ ਦਿੱਤੇ ਹਨ। ਇਹ CFSL ਦੀਆਂ ਰਿਪੋਰਟਾਂ ਦੇ ਮਿਸਾਨ ਤੋਂ ਬਾਅਦ ਪੁਸ਼ਟੀ ਹੋਈ ਹੈ।