ਪੰਜਾਬ ਕੈਬਨਿਟ ਦੀ ਭਲਕੇ ਹੋਵੇਗੀ ਮੀਟਿੰਗ
ਚੰਡੀਗੜ੍ਹ, 29 ਜੁਲਾਈ-ਪੰਜਾਬ ਕੈਬਨਿਟ ਦੀ ਭਲਕੇ ਮੀਟਿੰਗ ਹੋਵੇਗੀ। ਸੀ.ਐਮ. ਰਿਹਾਇਸ਼ ਉਤੇ ਸਵੇਰੇ 10 ਵਜੇ ਮੀਟਿੰਗ ਹੋਵੇਗੀ ਤੇ ਕਈ ਅਹਿਮ ਮੁੱਦਿਆਂ ਉਤੇ ਗੱਲਬਾਤ ਹੋ ਸਕਦੀ ਹੈ।