JALANDHAR WEATHER

ਭਾਰਤ-ਇੰਗਲੈਂਡ ਦੂਜਾ ਟੈਸਟ : ਇੰਗਲੈਂਡ ਦੀ ਅੱਧੀ ਟੀਮ ਨੂੰ ਭੇਜਿਆ ਪੈਵੇਲੀਅਨ

ਬਰਮਿੰਘਮ, 6 ਜੁਲਾਈ - ਆਕਾਸ਼ ਦੀਪ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੰਗਲੈਂਡ ਨੂੰ ਪੰਜਵਾਂ ਝਟਕਾ ਦਿੱਤਾ ਹੈ। ਇੰਗਲੈਂਡ ਨੇ 83 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਹਨ। ਆਕਾਸ਼ ਨੇ ਹੈਰੀ ਬਰੂਕ ਨੂੰ ਐਲਬੀਡਬਲਯੂ ਆਊਟ ਕੀਤਾ। ਇਹ ਆਕਾਸ਼ ਦੀ ਇਸ ਪਾਰੀ ਦੀ ਚੌਥੀ ਵਿਕਟ ਹੈ। ਭਾਰਤ ਨੂੰ ਹੁਣ ਜਿੱਤਣ ਲਈ 5 ਹੋਰ ਵਿਕਟਾਂ ਲੈਣੀਆਂ ਹਨ, ਜਦੋਂ ਕਿ ਇੰਗਲੈਂਡ ਨੂੰ 525 ਦੌੜਾਂ ਬਣਾਉਣੀਆਂ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ