JALANDHAR WEATHER

ਸਤਲੁਜ ਦਰਿਆ 'ਚ ਆਉਂਦੀ ਸਵਾਂ ਨਦੀ ਵਿਚ ਪਾਣੀ ਦਾ ਪੱਧਰ 'ਤੇ ਬੋਲੇ ਹਰਜੋਤ ਬੈਂਸ ਕਿਹਾ, ਅਫ਼ਵਾਹਾਂ 'ਤੇ ਯਕੀਨ ਨਾ ਕਰੋ

ਚੰਡੀਗੜ੍ਹ, 7 ਜੁਲਾਈ -ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਹਿਣਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿਚ ਪਏ ਭਾਰੀ ਮੀਂਹ ਕਾਰਨ ਸਤਲੁਜ ਦਰਿਆ 'ਚ ਆਉਂਦੀ ਸਵਾਂ ਨਦੀ ਵਿਚ ਪਾਣੀ ਦਾ ਪੱਧਰ ਵੱਧ ਗਿਆ ਸੀ ਜੋ ਕਿ ਹੁਣ ਹੋਲੀ ਹੋਲੀ ਘੱਟ ਰਿਹਾ ਹੈ, ਮੌਜੂਦਾ ਹਲਾਤ ਖ਼ਤਰੇ ਤੋਂ ਬਾਹਰ ਹਨ। ਕਿਰਪਾ ਕਰਕੇ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ 'ਤੇ ਯਕੀਨ ਨਾ ਕਰੋ ਅਤੇ ਪ੍ਰਸ਼ਾਸਨ ਵਲੋਂ ਦਿੱਤੀਆਂ ਜਾ ਰਹੀਆਂ ਹਿਦਾਇਤਾਂ ਦਾ ਪਾਲਣ ਕਰੋ ।


ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿਚ ਹੇਠਾਂ ਦਿੱਤੇ ਫਲੱਡ ਕੰਟਰੋਲ ਰੂਮ ਨੰਬਰ 'ਤੇ ਤੁਰੰਤ ਸੰਪਰਕ ਕਰੋ - ਜ਼ਿਲ੍ਹਾ ਕੰਟਰੋਲ ਰੂਮ : 01881-221157   , ਨੰਗਲ ਕੰਟਰੋਲ ਰੂਮ : 01187-221030

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ