ਬਿਆਸ ਦਰਿਆ ਵਿਚ ਪਾਣੀ ਦਾ ਲਗਾਤਾਰ ਵੱਧਦਾ ਹੋਇਆ ਪੱਧਰ ਵੱਡਾ ਖ਼ਤਰਾ

ਬਿਆਸ , 24 ਅਗਸਤ ( ਪਰਮਜੀਤ ਸਿੰਘ ਰੱਖੜਾ ) - ਬਿਆਸ ਦਰਿਆ ਵਿਚ ਇਸ ਮੌਕੇ 741.20 ਦੀ ਗੇਜ ਨਾਲ 140507 ਕਿਊਸਿਕ 'ਤੇ ਪੁੱਜਿਆ ਹੈ। ਇਰੀਗੇਸ਼ਨ ਵਿਭਾਗ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਾਣੀ ਦਾ ਪੱਧਰ ਇਹ ਇਸ ਸੀਜ਼ਨ ਦਾ ਸਭ ਤੋਂ ਉੱਚਤਮ ਪੱਧਰ ਹੈ , ਜੋ ਕਿ ਚਿੰਤਾ ਦਾ ਵਿਸ਼ਾ ਹੈ।