ਬੀ.ਬੀ.ਐਮ.ਬੀ. ਨੇ ਪੌਂਗ ਡੈਮ ਤੋਂ ਪਾਣੀ ਛੱਡਣਾ ਕੀਤਾ ਸ਼ੁਰੂ
ਸ਼ਿਮਲਾ, 6 ਅਗਸਤ (ਸੌਰਵ ਅਟਵਾਲ)-ਬੀ.ਬੀ.ਐਮ.ਬੀ. ਨੇ ਪੌਂਗ ਡੈਮ ਤੋਂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ। ਡੈਮ ਦੇ ਹੇਠਾਂ ਰਹਿਣ ਵਾਲੇ ਲੋਕ ਚਿੰਤਾ ਵਿਚ ਹਨ।