17 ਕਾਰਜ ਸਾਧਕ ਅਫਸਰਾਂ ਦੇ ਤਬਾਦਲੇ


ਚੰਡੀਗੜ੍ਹ, 2 ਅਗਸਤ-17 ਕਾਰਜ ਸਾਧਕ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਦੱਸ ਦਈਏ ਕਿ ਪ੍ਰਬੰਧਕੀ/ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਸਥਾਨਕ ਸਰਕਾਰ ਵਿਭਾਗ ਦੇ ਨਗਰ ਕੌਂਸਲ ਕਾਡਰ ਵਿਚ ਕੰਮ ਕਰਦੇ ਕਾਰਜ ਸਾਧਕ ਅਫਸਰਾਂ ਦੀਆਂ ਬਦਲੀਆਂ/ਤਾਇਨਾਤੀਆਂ/ਐਡਜਸਟਮੈਂਟਾਂ ਕੀਤੀਆਂ ਗਈਆਂ ਹਨ।