14"ਫਿੱਟ ਇੰਡੀਆ " ਮੁਹਿੰਮ ਤਹਿਤ ਜਗਰਾਉਂ ਪੁਲਿਸ ਨੇ ਕੱਢੀ ਸਾਇਕਲ ਰੈਲੀ
ਜਗਰਾਉਂ (ਲੁਧਿਆਣਾ), 24 ਅਗਸਤ (ਕੁਲਦੀਪ ਸਿੰਘ ਲੋਹਟ) - ਫਿੱਟ ਇੰਡੀਆ ਤਹਿਤ ਜਗਰਾਉਂ ਸਾਂਝ ਕੇਂਦਰ ਵਲੋਂ ਅੱਜ ਵਿਸ਼ਾਲ ਸਾਇਕਲ ਰੈਲੀ ਕੱਢੀ ਗਈ, ਜਿਸ ਵਿਚ ਪੰਜਾਬ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਸ਼ਹਿਰ ਦੇ ਨੌਜਵਾਨ ਵਰਗ ਨੇ ਵੀ ਸ਼ਮੂਲੀਅਤ...
... 2 hours 53 minutes ago