JALANDHAR WEATHER

ਮਾਣਯੋਗ ਚੀਫ਼ ਜਸਟਿਸ ਵਲੋਂ ਤਬਾਦਲਾ ਅਤੇ ਤਾਇਨਾਤੀ

ਚੰਡੀਗੜ੍ਹ, 3 ਅਗਸਤ - ਮਾਣਯੋਗ ਚੀਫ਼ ਜਸਟਿਸ ਅਨੁਸਾਰ ਤਬਾਦਲਾ ਅਤੇ ਤਾਇਨਾਤੀ ਕੀਤੀ ਗਈ ਹੈ।  ਸ਼੍ਰੀ ਚੰਦਰ ਸ਼ੇਖਰ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਅਧਿਕਾਰੀ ਅਤੇ ਵਿਸ਼ੇਸ਼ ਡਿਊਟੀ, ਪੰਜਾਬ ਹਰਿਆਣਾ ਹਾਈ ਕੋਰਟ ਚੰਡੀਗੜ੍ਹ  ਸ਼੍ਰੀਮਤੀ ਸ਼ਾਲਿਨੀ ਸਿੰਘ ਨਾਗਪਾਲ (ਨਿਯੁਕਤ ਜੱਜ) ਦੀ ਥਾਂ ਰਜਿਸਟਰਾਰ ਜਨਰਲ ਵਜੋਂ 4 ਅਗਸਤ ਨੂੰ ਸਹੁੰ ਚੁੱਕਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ