ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਡਰੱਗ ਮੁੱਦੇ 'ਤੇ ਸਰਕਾਰ 'ਤੇ ਵਰ੍ਹੇ

ਚੰਡੀਗੜ੍ਹ, 26 ਜੁਲਾਈ-ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਡਰੱਗ ਮੁੱਦੇ 'ਤੇ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਕਾਰਵਾਈ ਨਹੀਂ ਹੁੰਦੀ।