JALANDHAR WEATHER

ਵਿਜੀਲੈਂਸ ਟੀਮ ਨੇ ਸਾਨੂੰ ਮਜੀਠਾ ਆਉਣ ਦਾ ਨਹੀਂ ਦੱਸਿਆ ਮਕਸਦ - ਵਕੀਲ ਬਿਕਰਮ ਬੱਲ

ਅੰਮ੍ਰਿਤਸਰ, 1 ਜੁਲਾਈ-ਅਕਾਲੀ ਆਗੂ ਬਿਕਰਮ ਮਜੀਠੀਆ ਮਾਮਲੇ 'ਤੇ ਮਜੀਠੀਆ ਦੇ ਵਕੀਲ, ਬਿਕਰਮ ਬੱਲ ਨੇ ਕਿਹਾ ਕਿ ਉਨ੍ਹਾਂ (ਵਿਜੀਲੈਂਸ ਟੀਮ) ਨੇ ਇਹ ਨਹੀਂ ਦੱਸਿਆ ਕਿ ਉਹ ਕਿਸ ਮਕਸਦ ਨਾਲ ਆਏ ਸਨ। ਇਹ ਅਕਾਲੀ ਵਿਧਾਇਕਾ ਗਨੀਵ ਕੌਰ ਮਜੀਠੀਆ ਦਾ ਦਫ਼ਤਰ ਹੈ। ਉਨ੍ਹਾਂ ਨੂੰ ਵੀ ਆਪਣੇ ਦਫ਼ਤਰ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ