JALANDHAR WEATHER

ਲਾਅ ਕਾਲਜ ਵਿਚ ਕਥਿਤ ਸਮੂਹਿਕ ਜਬਰ ਜਨਾਹ ਦੀ ਜਾਂਚ ਲਈ ਭਾਜਪਾ ਦੀ ਤੱਥ-ਖੋਜ ਕਮੇਟੀ ਕੋਲਕਾਤਾ ਰਵਾਨਾ

 ਨਵੀਂ ਦਿੱਲੀ, 30 ਜੂਨ - ਭਾਜਪਾ ਵਲੋਂ ਕੋਲਕਾਤਾ ਦੇ ਲਾਅ ਕਾਲਜ ਵਿਚ ਕਥਿਤ ਸਮੂਹਿਕ ਜਬਰ ਜਨਾਹ ਦੀ ਜਾਂਚ ਲਈ ਗਠਿਤ ਕੀਤੀ 4 ਮੈਂਬਰੀ ਤੱਥ-ਖੋਜ ਕਮੇਟੀ ਕੋਲਕਾਤਾ ਲਈ ਰਵਾਨਾ ਹੋ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ