JALANDHAR WEATHER

ਤੇਲੰਗਾਨਾ ਫਾਰਮਾ ਪਲਾਂਟ ਧਮਾਕੇ 'ਚ ਹੁਣ ਤਕ 8 ਦੀ ਮੌਤ, 26 ਜ਼ਖਮੀ

ਸੰਗਰੇਡੀ (ਤੇਲੰਗਾਨਾ), 30 ਜੂਨ-ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਨੂੰ ਇਸ ਜ਼ਿਲ੍ਹੇ ਵਿਚ ਇਕ ਫਾਰਮਾ ਪਲਾਂਟ ਵਿਚ ਸ਼ੱਕੀ ਰਸਾਇਣਕ ਪ੍ਰਤੀਕਿਰਿਆ ਕਾਰਨ ਹੋਏ ਧਮਾਕੇ ਵਿਚ ਅੱਠ ਲੋਕ ਮਾਰੇ ਗਏ ਹਨ ਅਤੇ 26 ਹੋਰ ਜ਼ਖਮੀ ਹੋ ਗਏ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ