ਨਸੀਰੂਦੀਨ ਸ਼ਾਹ ਨੇ ਦਿਲਜੀਤ ਦੋਸਾਂਝ ਦੇ ਹੱਕ 'ਚ ਕੀਤਾ ਟਵੀਟ

ਚੰਡੀਗੜ੍ਹ, 30 ਜੂਨ-ਦਿਲਜੀਤ ਦੋਸਾਂਝ ਦੇ ਹੱਕ 'ਚ ਨਸੀਰੂਦੀਨ ਸ਼ਾਹ ਬੋਲੇ ਹਨ ਤੇ ਕਿਹਾ ਕਿ ਮੈਂ ਦਿਲਜੀਤ ਦੋਸਾਂਝ ਨਾਲ ਖੜ੍ਹਾ ਹਾਂ। ਇਸ ਸੰਬੰਧੀ ਉਨ੍ਹਾਂ ਟਵੀਟ ਵੀ ਜਾਰੀ ਕੀਤਾ।