ਤਾਜ਼ਾ ਖ਼ਬਰਾਂ ਜਲੰਧਰ 'ਚ ਮੀਂਹ ਨਾਲ ਹੋਇਆ ਜਲਥਲ 5 hours 29 minutes ago ਜਲੰਧਰ, 28 ਜੂਨ (ਮੁਨੀਸ਼)-ਜਲੰਧਰ 'ਚ ਮੀਂਹ ਪੈਣ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ ਤੇ ਜਲਥਲ ਵੀ ਹੋ ਗਿਆ ਹੈ।
; • ਪੰਜ ਮੈਂਬਰੀ ਭਰਤੀ ਕਮੇਟੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਪੰਥਕ ਏਕਤਾ ਤੇ ਆਗਾਮੀ ਚੋਣਾਂ ਦੀ ਤਿਆਰੀ ਲਈ ਹੱਥ ਮਿਲਾਉਣ ਲਈ ਤਿਆਰ ਦੋਵਾਂ ਜਥੇਬੰਦੀਆਂ ਦੇ ਆਗੂਆਂ ਦੀ ਇਕੱਤਰਤਾ ਨੇ ਪੰਥਕ ਹਲਕਿਆਂ 'ਚ ਛੇੜੀ ਚਰਚਾ
; • ਸ਼ਹਿਰ ਦੇ ਪਾਸ਼ ਖੇਤਰ ਮਾਡਲ ਟਾਊਨ 'ਚ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ ਚੋਰੀ ਦੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਹੋਈ ਕੈਦ