5ਨਸ਼ਾ ਤਸਕਰ ਦੇ ਘਰ ਚੱਲਿਆ ਪੀਲਾ ਪੰਜਾ
ਜਲੰਧਰ, 28 ਜੂਨ- ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਹਿੱਸੇ ਵਜੋਂ ਅੱਜ ਬਸਤੀ ਗੁਜਾ ਦੇ ਮਨਜੀਤ ਨਗਰ ਵਿਚ ਕਾਰਵਾਈ ਕੀਤੀ ਗਈ। ਇਹ ਕਾਰਵਾਈ ਮਨਜੀਤ ਨਗਰ ਵਿਚ ਰਹਿਣ ਵਾਲੇ ਨਸ਼ਾ ਤਸਕਰ ਵਿਸ਼ਾਲ ਦੇ ਘਰ ’ਤੇ ਕੀਤੀ ਗਈ, ਜਿਥੇ ....
... 1 hours 10 minutes ago