ਮਜੀਠੀਆ ਮਾਮਲਾ: ਅੱਜ ਵਿਜੀਲੈਂਸ ਦਫ਼ਤਰ ਜਾਣਗੇ ਈ.ਡੀ. ਦੇ ਸਾਬਕਾ ਵਧੀਕ ਡਾਇਰੈਕਟਰ ਨਿਰੰਜਨ ਸਿੰਘ

ਚੰਡੀਗੜ੍ਹ, 28 ਜੂਨ- ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿਚ ਈ.ਡੀ. ਦੇ ਸਾਬਕਾ ਵਧੀਕ ਡਾਇਰੈਕਟਰ ਨਿਰੰਜਨ ਸਿੰਘ ਅੱਜ ਵਿਜੀਲੈਂਸ ਦਫ਼ਤਰ ਮੁਹਾਲੀ ਵਿਖੇ ਕਰੀਬ 12:30 ਵਜੇ ਪਹੁੰਚਣਗੇ। ਵਿਜੀਲੈਂਸ ਵਲੋਂ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।