JALANDHAR WEATHER

ਡਾ. ਸਿੰਗਲਾ ਨੂੰ ਦਿੱਤੀ ਕਲੀਟ ਚਿੱਟ ਤੋਂ ਸ਼ਿਕਾਇਤਕਰਤਾ ਰਜਿੰਦਰ ਸਿੰਘ ਨੂੰ ਕੋਈ ਇਤਰਾਜ਼ ਨਹੀਂ

ਚੰਡੀਗੜ੍ਹ, 28 ਜੂਨ-ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਅਤੇ ਉਸਦੇ ਓ. ਐਸ. ਡੀ. ਖਿਲਾਫ ਦਰਜ ਮਾਮਲੇ ਵਿਚ ਮੁਹਾਲੀ ਪੁਲਿਸ ਵਲੋਂ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੇ ਜਾਣ ਉਪਰੰਤ ਇਸ ਮਾਮਲੇ ਵਿਚ ਸ਼ਿਕਾਇਤਕਰਤਾ ਰਾਜਿੰਦਰ ਸਿੰਘ ਨੇ ਰਿਪੋਰਟ ਪੜ੍ਹਨ ਉਪਰੰਤ ਇਹ ਬਿਆਨ ਦਿੱਤਾ ਕਿ ਉਸ ਨੂੰ ਉਕਤ ਰਿਪੋਰਟ ਤੋਂ ਕੋਈ ਇਤਰਾਜ਼ ਨਹੀਂ ਹੈ ਪਰ ਇਸ ਰਿਪੋਰਟ ਨੂੰ ਅਦਾਲਤ ਵਲੋਂ ਮਨਜ਼ੂਰ ਕੀਤੇ ਜਾਣ ਤੋਂ ਪਹਿਲਾਂ ਸਰਕਾਰੀ ਵਕੀਲ ਵਲੋਂ 14 ਜੁਲਾਈ ਨੂੰ ਬਹਿਸ ਕੀਤੀ ਜਾਵੇਗੀ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ