ਕਾਰ ਅਤੇ ਪਿਕਅਪ ਗੱਡੀ ਦੀ ਟੱਕਰ ਦੌਰਾਨ ਦੋ ਦੀ ਮੌਤ, 17 ਜ਼ਖਮੀ
.jpeg)
.jpeg)
.jpeg)

.jpeg)
.jpeg)
.jpeg)

.jpeg)
.jpeg)
ਢਿਲਵਾਂ, (ਜਲੰਧਰ), 28 ਜੂਨ (ਗੋਬਿੰਦ ਸੁਖੀਜਾ)- ਅੱਜ ਸਵੇਰੇ ਤੜਕਸਾਰ ਪਿੰਡ ਗਾਜੀ ਗਡਾਣਾ ਨੇੜੇ ਕਾਰ ਅਤੇ ਪਿਕਆਪ ਗੱਡੀ ਦੀ ਟੱਕਰ ਹੋ ਜਾਣ ਕਾਰਨ ਦੋ ਜਣਿਆਂ ਦੀ ਮੌਤ ਅਤੇ 17 ਜਣਿਆਂ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮੌਕੇ ’ਤੇ ਢਿਲਵਾਂ ਦੇ ਐਸ.ਐਚ.ਓ. ਦਵਿੰਦਰ ਬੀਰ ਸਿੰਘ ਅਤੇ ਏ. ਐਸ. ਆਈ ਦਰਸ਼ਨ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਜ਼ਖਮੀਆਂ ਨੂੰ ਹਸਪਤਾਲ ਵਿਚ ਪਹੁੰਚਾਇਆ ਗਿਆ।