19ਕੋਰੋਨਾ ਟੀਕਾ ਤੇ ਦਿਲ ਦੇ ਦੌਰੇ ਦਾ ਨਹੀਂ ਹੈ ਆਪਸ ’ਚ ਕੋਈ ਸੰਬੰਧ- ਆਈ.ਸੀ.ਐਮ.ਆਰ.
ਨਵੀਂ ਦਿੱਲੀ, 2 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਏਮਜ਼ ਨੇ ਸਾਂਝੇ ਤੌਰ ’ਤੇ ਇਕ ਅਧਿਐਨ ਕੀਤਾ ਹੈ, ਜਿਸ ਦੇ ਆਧਾਰ ’ਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿਚ ਅਚਾਨਕ ਮੌਤਾਂ ਦਾ ਕਾਰਨ ਕੋਰੋਨਾ ਟੀਕਾ ਨਹੀਂ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਵੀ....
... 3 hours 24 minutes ago