13ਗਿਨੀ ਗਣਰਾਜ ਨੂੰ ਨਿਰਯਾਤ ਕਰਨ ਲਈ, ਅਤਿ-ਆਧੁਨਿਕ ਲੋਕੋਮੋਟਿਵ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ
ਸਿਵਾਨ (ਬਿਹਾਰ), 20 ਜੂਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮੇਕ ਇਨ ਇੰਡੀਆ' ਪਹਿਲਕਦਮੀ ਦੇ ਤਹਿਤ, ਗਿਨੀ ਗਣਰਾਜ ਨੂੰ ਨਿਰਯਾਤ ਕਰਨ ਲਈ, ਮਾਰਹੋਵਾ ਪਲਾਂਟ ਵਿਖੇ ਬਣੇ ਇਕ ਅਤਿ-ਆਧੁਨਿਕ ਲੋਕੋਮੋਟਿਵ...
... 3 hours 18 minutes ago