ਪੱਛਮੀ ਬੰਗਾਲ : ਕਾਰ ਅਤੇ ਟ੍ਰੇਲਰ ਟਰੱਕ ਵਿਚਕਾਰ ਹੋਈ ਟੱਕਰ 'ਚ 9 ਮੌਤਾਂ
ਪੁਰੂਲੀਆ (ਪੱਛਮੀ ਬੰਗਾਲ), 20 ਜੂਨ - ਪੁਰੂਲੀਆ ਜ਼ਿਲ੍ਹੇ ਦੇ ਬਲਰਾਮਪੁਰ ਵਿਚ ਰਾਸ਼ਟਰੀ ਰਾਜਮਾਰਗ 'ਤੇ ਇਕ ਕਾਰ ਅਤੇ ਟ੍ਰੇਲਰ ਟਰੱਕ ਵਿਚਕਾਰ ਹੋਈ ਟੱਕਰ ਵਿਚ 9 ਲੋਕਾਂ ਦੀ ਮੌਤ ਹੋ ਗਈ ਹੈ। ਇਹ ਜਾਣਕਾਰੀ ਐਡੀਸ਼ਨਲ ਐਸਪੀ ਪੁਰੂਲੀਆ (ਆਪ੍ਰੇਸ਼ਨ), ਜੋਧਾਵਰ ਅਵਿਨਾਸ਼ ਭੀਮਰਾਓ ਨੇ ਦਿੱਤੀ।