JALANDHAR WEATHER

ਯੂਥ ਕਾਂਗਰਸ ਏਆਈ ਸਿਖ਼ਰ ਸੰਮੇਲਨ ਪ੍ਰਦਰਸ਼ਨ ਮਾਮਲਾ : ਅਦਾਲਤ ਵਲੋਂ ਚਾਰ ਮੁਲਜ਼ਮਾਂ ਦੀ ਪੁਲਿਸ ਹਿਰਾਸਤ 'ਤੇ ਫ਼ੈਸਲਾ ਸੁਰੱਖਿਅਤ

ਨਵੀਂ ਦਿੱਲੀ, 25 ਫਰਵਰੀ - ਇੰਡੀਅਨ ਯੂਥ ਕਾਂਗਰਸ ਏਆਈ ਸਿਖ਼ਰ ਸੰਮੇਲਨ ਪ੍ਰਦਰਸ਼ਨ ਮਾਮਲੇ ਵਿਚ ਚਾਰ ਮੁਲਜ਼ਮਾਂ- ਕ੍ਰਿਸ਼ਨਾ ਹਰੀ, ਕੁੰਦਨ ਯਾਦਵ, ਅਜੈ ਕੁਮਾਰ ਅਤੇ ਨਰਸਿਮ੍ਹਾ ਯਾਦਵ, ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਲਿਜਾਇਆ ਜਾ ਰਿਹਾ ਹੈ। ਪਟਿਆਲਾ ਹਾਊਸ ਕੋਰਟ ਨੇ ਉਨ੍ਹਾਂ ਦੀ ਹੋਰ ਪੁਲਿਸ ਹਿਰਾਸਤ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਇੰਡੀਅਨ ਯੂਥ ਕਾਂਗਰਸ ਦੇ ਵਰਕਰਾਂ ਨੇ ਉਨ੍ਹਾਂ ਦੀ ਗ੍ਰਿਫਤਾਰੀ ਦੇ ਖ਼ਿਲਾਫ਼ ਇਥੇ ਵਿਰੋਧ ਪ੍ਰਦਰਸ਼ਨ ਕੀਤਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ