JALANDHAR WEATHER

ਤੁਸੀਂ ਸਾਰੇ ਆਪਣੇ ਇਮਤਿਹਾਨਾਂ ਦੀ ਤਿਆਰੀ ਪੂਰੇ ਦਿਲ ਨਾਲ ਕਰ ਰਹੇ ਹੋ, ਮੈਨੂੰ ਯਕੀਨ ਹੈ - ਪ੍ਰਧਾਨ ਮੰਤਰੀ

 ਨਵੀਂ ਦਿੱਲੀ, 22 ਫਰਵਰੀ ਮਨ ਕੀ ਬਾਤ ਦੇ 131ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਤੁਸੀਂ ਇਸ ਮਹੀਨੇ ਦੇ ਸ਼ੁਰੂ ਵਿਚ 'ਪਰੀਖਿਆ ਪੇ ਚਰਚਾ' ਦੇਖੀ ਹੋਵੇਗੀ ਅਤੇ ਇਸ ਤੋਂ ਕੁਝ ਸਿੱਖਿਆ ਹੋਵੇਗਾ। ਤੁਸੀਂ ਪ੍ਰੀਖਿਆ ਯੋਧੇ ਹੋ। ਮੈਨੂੰ ਯਕੀਨ ਹੈ ਕਿ ਤੁਸੀਂ ਸਾਰੇ ਆਪਣੇ ਇਮਤਿਹਾਨਾਂ ਦੀ ਤਿਆਰੀ ਪੂਰੇ ਦਿਲ ਨਾਲ ਕਰ ਰਹੇ ਹੋ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ