JALANDHAR WEATHER

ਛੋਟੀ ਜਿਹੀ ਬੱਚੀ ਆਲੀਨ ਵਰਗੇ ਬਹੁਤ ਸਾਰੇ ਲੋਕਾਂ ਨੇ ਅੰਗ ਦਾਨ ਕਰਕੇ ਕਿਸੇ ਨੂੰ ਇਕ ਹੋਰ ਜੀਵਨ ਦਿੱਤਾ ਹੈ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 22 ਫਰਵਰੀ ਮਨ ਕੀ ਬਾਤ ਦੇ 131ਵੇਂ ਐਪੀਸੋਡ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਉਨ੍ਹਾਂ ਕਿਹਾ, "ਕਿਸੇ ਵੀ ਮਾਤਾ-ਪਿਤਾ ਲਈ ਆਪਣੇ ਬੱਚੇ ਨੂੰ ਗੁਆਉਣ ਤੋਂ ਵੱਡਾ ਕੋਈ ਦੁੱਖ ਨਹੀਂ ਹੁੰਦਾ। ਇਕ ਬਹੁਤ ਛੋਟੇ ਬੱਚੇ ਨੂੰ ਗੁਆਉਣ ਦਾ ਦਰਦ ਹੋਰ ਵੀ ਡੂੰਘਾ ਹੁੰਦਾ ਹੈ। ਕੁਝ ਦਿਨ ਪਹਿਲਾਂ, ਅਸੀਂ ਕੇਰਲ ਦੀ ਇਕ ਛੋਟੀ ਜਿਹੀ ਮਾਸੂਮ ਕੁੜੀ, ਆਲੀਨ ਸ਼ੇਰੀਨ ਅਬ੍ਰਾਹਮ ਨੂੰ ਗੁਆ ਦਿੱਤਾ... ਅੰਗ ਦਾਨ ਪ੍ਰਤੀ ਜਾਗਰੂਕਤਾ ਵਧ ਰਹੀ ਹੈ... ਡਾਕਟਰੀ ਖੋਜ ਨੂੰ ਵੀ ਹੁਲਾਰਾ ਮਿਲ ਰਿਹਾ ਹੈ... ਆਲੀਨ ਵਰਗੇ ਬਹੁਤ ਸਾਰੇ ਲੋਕ ਹਨ ਜਿਨ੍ਹਾਂ ਨੇ ਅੰਗ ਦਾਨ ਕਰਕੇ ਕਿਸੇ ਨੂੰ ਇਕ ਹੋਰ ਜੀਵਨ ਦਿੱਤਾ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ