ਨਵੀਂ ਦਿੱਲੀ ਪੁੱਜੇ ਯੂ.ਏ.ਈ. ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸਵਾਗਤ
ਨਵੀਂ ਦਿੱਲੀ, 19 ਜਨਵਰੀ (ਏ.ਐਨ.ਆਈ.)- ਯੂ.ਏ.ਈ. ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਅੱਜ ਨਵੀਂ ਦਿੱਲੀ ਪੁੱਜੇ, ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਐਕਸ ਉਤੇ ਟਵੀਟ ਕਰਕੇ ਲਿਖਿਆ, "ਮੈਂ ਆਪਣੇ ਭਰਾ, ਯੂ.ਏ.ਈ. ਦੇ ਰਾਸ਼ਟਰਪਤੀ, ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦਾ ਸਵਾਗਤ ਕਰਨ ਲਈ ਹਵਾਈ ਅੱਡੇ 'ਤੇ ਗਿਆ ਸੀ। ਉਨ੍ਹਾਂ ਦੀ ਫੇਰੀ ਭਾਰਤ ਅਤੇ ਯੂ.ਏ.ਈ. ਵਿਚਕਾਰ ਦੋਸਤੀ ਦੇ ਮਜ਼ਬੂਤ ਬੰਧਨਾਂ ਨਾਲ ਜੁੜੇ ਮਹੱਤਵ ਨੂੰ ਦਰਸਾਉਂਦੀ ਹੈ। ਮੈਂ ਸਾਡੀ ਗੱਲਬਾਤ ਦੀ ਉਡੀਕ ਕਰ ਰਿਹਾ ਹਾਂ।
;
;
;
;
;
;
;
;