ਸੁਖਬੀਰ ਸਿੰਘ ਬਾਦਲ ਕਾਨਫ਼ਰੰਸ ਵਿਚ ਪਹੁੰਚੇ
ਸ੍ਰੀ ਮੁਕਤਸਰ ਸਾਹਿਬ, 14 ਜਨਵਰੀ (ਰਣਜੀਤ ਸਿੰਘ ਢਿੱਲੋਂ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਾਮ ਵਿਚ ਫਸੇ ਹੋਣ ਕਰਕੇ ਮਾਘੀ ਕਾਨਫ਼ਰੰਸ ਵਿਚ ਹੁਣ ਪਹੁੰਚੇ ਹਨ। ਦਲਜੀਤ ਸਿੰਘ ਚੀਮਾ ਵਲੋਂ ਸੰਬੋਧਨ ਕੀਤਾ ਜਾ ਰਿਹਾ ਹੈ ਤੇ ਬਲਵਿੰਦਰ ਸਿੰਘ ਭੂੰਦੜ ਵੀ ਸੰਬੋਧਨ ਕਰਨਗੇ।
;
;
;
;
;
;
;
;