JALANDHAR WEATHER

8 ਘੰਟਿਆਂ ਤੋਂ ਨਵਾਂਸ਼ਹਿਰ ਗੰਨਾ ਮਿੱਲ ਬੰਦ ਹੋਣ ਕਾਰਨ ਕਿਸਾਨ ਪਰੇਸ਼ਾਨ

 ਨਵਾਂਸ਼ਹਿਰ, 11 ਜਨਵਰੀ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੀ ਖੰਡ ਮਿੱਲ ਲਗਾਤਾਰ 8 ਘੰਟੇ ਤੋਂ ਬੰਦ ਹੋਣ ਕਾਰਨ ਕਿਸਾਨ ਸੜਕਾਂ 'ਤੇ ਪਰੇਸ਼ਾਨ ਹੋ ਰਹੇ ਹਨ। ਕਿਸਾਨਾਂ ਵਲੋਂ ਪਹਿਲਾਂ ਮੁੱਖ ਮਾਰਗ 'ਤੇ ਧਰਨਾ ਲਗਾਇਆ ਗਿਆ ਪਰ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ 2 ਘੰਟਿਆਂ ਵਿਚ ਮਿਲ ਚੱਲ ਜਾਵੇਗੀ ਪਰ 8 ਘੰਟੇ ਤੋਂ ਅਜੇ ਤੱਕ ਮਿੱਲ ਨਾ ਚੱਲਣ ਕਾਰਨ ਕਿਸਾਨ ਠੰਡ ਦੇ ਮੌਸਮ ਵਿਚ ਸੜਕਾਂ 'ਤੇ ਟਰਾਲੀਆਂ ਲੈ ਕੇ ਪਰੇਸ਼ਾਨ ਹੋ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ