ਸੋਮਨਾਥ (ਗੁਜਰਾਤ) : ਪ੍ਰਧਾਨ ਮੰਤਰੀ ਮੋਦੀ ਵਲੋਂ ਕੱਢੀ ਗਈ 'ਸ਼ੌਰਿਆ ਯਾਤਰਾ'
ਸੋਮਨਨਾਥ (ਗੁਜਰਾਤ), 11 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਗਿਰ ਸੋਮਨਾਥ ਵਿਚ ਸੋਮਨਾਥ ਸਵਾਭਿਮਾਨ ਪਰਵ ਦੇ ਹਿੱਸੇ ਵਜੋਂ ਆਯੋਜਿਤ ਇਕ ਪ੍ਰਤੀਕਾਤਮਕ ਜਲੂਸ 'ਸ਼ੌਰਿਆ ਯਾਤਰਾ' ਕੱਢੀ। ਇਸ ਮੌਕੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਉਪ ਮੁੱਖ ਮੰਤਰੀ ਹਰਸ਼ ਸੰਘਵੀ ਵੀ ਮੌਜੂਦ ਸਨ।
;
;
;
;
;
;
;
;