ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ ਵਿਚ ਐਸ.ਆਈ.ਆਰ. ਲਈ 4 ਹੋਰ ਵਿਸ਼ੇਸ਼ ਰੋਲ ਆਬਜ਼ਰਵਰ ਨਿਯੁਕਤ
ਕੋਲਕਾਤਾ, 11 ਜਨਵਰੀ - ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਵਿਚ ਐਸ.ਆਈ.ਆਰ. ਲਈ 4 ਹੋਰ ਵਿਸ਼ੇਸ਼ ਰੋਲ ਆਬਜ਼ਰਵਰ (ਐਸ.ਆਰ.ਓ.) ਨਿਯੁਕਤ ਕੀਤੇ ਹਨ।