ਕਸਬਾ ਘਨੌਰ ਵਿਖੇ ਵਰਕਰ ਮਿਲਣੀ ਸਮਾਰੋਹ ਵਿਚ ਪਹੁੰਚਣਗੇ ਨਾਇਬ ਸਿੰਘ ਸੈਣੀ
ਰਾਜਪੁਰਾ (ਪਟਿਆਲਾ), 4 ਦਸੰਬਰ - ਰਾਜਪੁਰਾ ਦੇ ਕਸਬਾ ਘਨੌਰ ਦੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਵਿਕਾਸ ਸ਼ਰਮਾ ਵਲੋਂ ਵਰਕਰਾਂ ਦੇ ਨਾਲ ਇਕ ਮਿਲਣੀ ਸਮਾਰੋਹ ਰੱਖਿਆ ਹੈ। ਇਸ ਸਮਾਰੋਹ ਵਿਚ ਮੁੱਖ ਮਹਿਮਾਨ ਵਜ਼ੋਂ ਮੁੱਖ ਮੰਤਰੀ ਹਰਿਆਣਾ ਨਾਇਬ ਸਿੰਘ ਸੈਣੀ ਪਹੁੰਚ ਰਹੇ ਹਨ ਜਿਨਾਂ ਦਾ ਪਾਰਟੀ ਵਰਕਰਾਂ ਵਲੋਂ ਨਿੱਘਾ ਸਵਾਗਤ ਕੀਤਾ ਜਾਵੇਗਾ। ਵੱਡੀ ਗਿਣਤੀ ਵਿਚ ਭਾਰਤੀ ਜਨਤਾ ਪਾਰਟੀ ਦੇ ਵਰਕਰ ਉਥੇ ਪਹੁੰਚ ਰਹੇ ਹਨ।
;
;
;
;
;
;
;
;