‘ਆਪ’ ਨੇ ਕੀਤੀ ਪਹਿਲੀ ਜਿੱਤ ਦਰਜ
ਮਮਦੋਟ, 17 ਦਸੰਬਰ ( ਰਾਜਿੰਦਰ ਸਿੰਘ ਹਾਂਡਾ)- ਬਲਾਕ ਮਮਦੋਟ ਦੇ ਬਲਾਕ ਸੰਮਤੀ ਜ਼ੋਨ ਲੱਖਾ ਸਿੰਘ ਵਾਲਾ ਹਿਠਾੜ ਤੋ ਆਪ ਉਮੀਦਵਾਰ ਓਮ ਪ੍ਰਕਾਸ਼ ਨੇ 999 ਵੋਟਾਂ ਹਾਸਲ ਕਰਕੇ ਆਪਣੇ ਵਿਰੋਧੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਤੋਂ 286 ਵੋਟਾਂ ਦੀ ਬੜਤ ਨਾਲ ਸੀਟ ਜਿੱਤ ਲਈ ਹੈ ਜਦਕਿ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਚਰਨਜੀਤ ਸਿੰਘ 713 ਵੋਟਾਂ ਹਾਸਲ ਕਰਕੇ ਦੂਜੇ ਸਥਾਨ ਤੇ ਰਿਹਾ ਹੈ
;
;
;
;
;
;
;
;