JALANDHAR WEATHER

ਸਮਰਾਲਾ ਤੋਂ ਬਲਾਕ ਸੰਮਤੀ ਦੇ ਹੁਣ ਤੱਕ ਦੇ ਨਤੀਜੇ

(1) ਬਗਲੀ ਜੋਨ :- ਮਨਦੀਪ ਸਿੰਘ ਆਮ ਆਦਮੀ ਪਾਰਟੀ ਜੇਤੂ ਰਹੀ 1132 ਵੋਟਾਂ ਪਈਆਂ
334 ਵੋਟਾਂ ਤੇ ਜੇਤੂ ਰਹੇ


(2) ਨਾਗਰਾ ਜੋਨ - ਲਖਬੀਰ ਸਿੰਘ ਅਕਾਲੀ ਦਲ 984 ਵੋਟਾਂ ਪਈਆਂ

248 ਵੋਟਾਂ ਤੇ ਜੇਤੂ ਰਹੇ

(3) ਰੂਪਾਲੋ ਜੋਨ- ਰਣਜੋਧ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ 873 ਵੋਟਾਂ ਪਈਆਂ ਅਤੇ 233 ਵੋਟਾਂ ਨਾਲ ਜੇਤੂ

(4) ਸਲੋਦੀ ਜੋਨ

ਸਤਵਿੰਦਰ ਕੌਰ ਕਾਂਗਰਸ 1108 ਵੋਟਾਂ ਪਈਆਂ
ਅਤੇ 364 ਵੋਟਾਂ ਨਾਲ ਜੇਤੂ ਰਹੇ


(5) ਉਟਾਲਾ ਜੋਨ- ਇਸ ਜੋਨ ਵਿੱਚ ਆਮ ਆਦਮੀ ਤੋਂ ਛੱਡ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਕਾਰਨ ਪਹਿਲਾਂ ਹੀ ਆਮ ਆਦਮੀ ਪਾਰਟੀ ਦਾ ਉਮੀਦਵਾਰ ਜੇਤੂ ਹੈ

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ