ਸ਼੍ਰੋਮਣੀ ਅਕਾਲੀ ਦਲ ਦੀ ਗਗਨਦੀਪ ਕੌਰ ਬਲਾਕ ਸੰਮਤੀ ਚੋਣ ਸ਼ਹਿਣਾ ਵਿਚੋਂ ਰਹੀ ਜੇਤੂ
ਤਪਾ ਮੰਡੀ, ਬਰਨਾਲਾ 17 ਦਸੰਬਰ (ਵਿਜੇ ਸ਼ਰਮਾ ਸੁਰੇਸ਼ ਗੋਗੀ)- ਜਿਲਾ ਪਰਿਸ਼ਦ ਅਤੇ ਬਲਾਕ ਸਮਤੀ ਦੀਆਂ ਹੋ ਰਹੀ ਵੋਟਾਂ ਦੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਗਗਨਦੀਪ ਕੌਰ ਜੇਤੂ ਰਹੀ ਜਿੰਨਾ ਨੂੰ ਹਲਕਾ ਇੰਚਾਰਜ ਸਤਨਾਮ ਸਿੰਘ ਰਾਹੀ ਵੱਲੋਂ ਅਕਾਲੀ ਦਲ ਦੇ ਜੇਤੂ ਉਮੀਦਵਾਰ ਗਗਨਦੀਪ ਕੌਰ ਅਤੇ ਉਹਨਾਂ ਦੇ ਪਤੀ ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਦਾ ਮੂੰਹ ਮਿੱਠਾ ਕਰਾਇਆ ਗਿਆ
;
;
;
;
;
;
;
;