ਹਲਕਾ ਆਦਮਪੁਰ ਦੇ ਨਤੀਜੇ ਆਏ ਸਾਹਮਣੇ
ਆਦਮਪੁਰ 17 ਦਸੰਬਰ (ਹਰਪ੍ਰੀਤ ਸਿੰਘ )- ਬਲਾਕ ਸੰਮਤੀ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਜੋਨ 1 - ਬਲਾਕ ਸੰਮਤੀ ਬਿਆਸ ਪਿੰਡ ਤੋਂ ਕਾਂਗਰਸੀ ਉਮੀਦਵਾਰ ਮੈਡਮ ਪ੍ਰਭਾ ਮੰਡਾਰ, ਜੋ ਨੰਬਰ 2 ਦੋਲੀਕੇ - ਸੁੰਦਰਪੁਰ ਆਪ ਦੇ ਉਮੀਦਵਾਰ ਕਮਲਜੀਤ ਹੀਰ ਤੇ ਜੋਨ ਨੰਬਰ 3 ਬਲਾਕ ਸੰਮਤੀ ਡਿੰਗਰੀਆਂ ਤੋਂ ਆਪ ਦੀ ਉਮੀਦਵਾਰ ਮੈਡਮ ਜੋਤੀ ਬਾਲਾ ਜੇਤੂ
;
;
;
;
;
;
;
;